9MM

Juice made the beat bro

Juice Made it

ਹਾ ਕੰਮ ਕਿੱਤੇ ਵੱਡੇ ਵਜ ਦੇਆ ਵੈਲਿਆ ਚ ਨਾਂ

ਨਾਰਾ ਕੋਲੋ ਦੂਰ ਹਰ ਪਾਸੇ ਅਸਲੇ ਦੀ ਛਾਂ

ਮੇਰਾ ਕਬਾ ਐ ਸੁਬਾਹ ਵੈਲੀ ਡਰ ਦੇਆ ਤਾਂ

ਸਹਿਰ ਪੂਛ਼ੀ ਅਪਨੇ ਤੂ ਜਾਕੇ ਸੈਣੀ ਦਾ ਨਾਂ

ਮੈੈੰਗੇ ਅਸਲੇ ਦਾ ਸ਼ੋਕ

ਮੈਥੋ ਡਰਦੇ ਆ ਲੋਕ

ਛਾਤੀ ਵੈਰੀਆ ਦੇ ਉਤੇ ਨੀ ਮੈ ਕਾਲ ਚਲਾਵਾ

9MM ਆਲਾ ਲਗਾ ਲਾਕ ਨਾ Glock

9MM ਆਲਾ ਲਗਾ ਲਾਕ ਨਾ Glock

ਰਵਾ ਨਾਰਾ ਕੋਲੋ ਦੂਰ ਰਵਾ ਯਾਰਾ ਦੇ ਨਾਲ

ਬੰਦੇ ਨਾਲ ਮੇਰੇ ਰੈਨ ਬੰਦੇ ਠੋਕਨ ਨੂ ਤਿਆਰ

ਤਿਖੇ ਰੌਦ ਨਿ ਮੈ ਵੈਰਿਆ ਦੀ ਹਿੱਕ ਚੋ ਲੰਗਾਊ

ਜਦੋ ਇੱਕ ਪਾਸੇ ਵੈਰੀ ਖੱਡਾ

ਇੱਕ ਪਾਸੇ ਯਾਰ

ਹਾ ਬੋਲ ਦੇ ਅਾ ਘੱਟ ਜਾਇਦਾ ਕੱਢ

ਦਿਆ ਫੈਰ

ਤਿਨੂ ਘਰੋ ਚੋਕ ਲੂ ਨਿ ਆਕੇ ਤੇਰੇ ਸ਼ੈਰ

ਵੈਰੀ ਰਾਤਾ ਨੂ ਨਾ ਸੋਵੇ ਪਾਕੇ ਸਾਡੇ ਨਾਲ ਵੈਰ

32 ਬੋਰ ਚਲੇ ਠਾ-ਠਾ ਨੀ ਸੈਣੀ ਪੁਰਾ ਜਹਿਰ

ਹਾ ਲਾਗੇ ਲੱਬ ਦਾ ਨਿ ਕੋਈ

ਜਦੋ ਡਾੱਬ ਨਾਲ ਲਾਵਾ

ਜੱਗੇ ਡਾਕੂ ਵਾਗ Belt ਨਿ ਮੈ ਰੌਦਾ ਆਲੀ ਪਾਵਾ

ਗੇਂਦ ਲਭ ਦੀ ਨਿ ਲਾਗੇ ਹੁੰਦੀ Stadium ਤੌ ਪਾਰ

ਜਦੋ ਅੱਸਲੇ ਦੇ ਨਾਲ ਮੈ ਮੈਦਾਨ ਵਿਚ ਆਵਾ

ਰਹਿਏ ਨਾਰਾ ਕੋਲੋ ਦੂਰ ਰਹਿਏ ਅੱਸਲੇ ਦੇ ਨੇੜੇ
ਬੰਦੇ ਸਾਡੇ ਪਾਲੇ ਬਨੇ ਅੱਸਤਾਦ ਏ ਆ ਜੇੜੇ

ਹਾ ਲੋਕੀ ਮੌੌਤ ਦਾ ਨਾਮ ਸੁਣ ਖੌਫ਼ ਖਾ ਜਾਨ

ਸੈਨੀ ਰੋਜ ਲਈ ਜਾਦਾਂ ਇਥੇ ਮੋਤ ਨਾਲ ਫੇਰੇ

ਪੰਗੇ ਬਦੋ ਬਦੀ ਪੈਨ ਜਦੋ ਯਾਰ ਹੋਣ ਨਾਲ

ਮੈ Feeling ਚ ਬੈਠਾ ਮੇਰੀ ਪੁਲਿਸ ਨੂ ਭਾਲ

ਹਾ ਲੋਕੀ ਗਡੀ ਦੇ ਵਿੱਚ ਨਿ ਹਾ ਨਾਰਾ ਨੂੰ ਬੈਠਾਨ

ਮੇਰੀ ਗੱਡੀ ਦੀ ਖੱਬੀ ਸੀਟ ਉਤੇ ਬੈਠਾ ਕਾਲ

ਹਾ ਵੈਰ ਪਾਇ ਜਾਵਾ ਮੈ ਨੀ ਫੁੱਕ ਕੇ ਹਾ ਮਾਲ

ਨਿ ਮੈ ਫੂਕ ਕੇ ਹਾ ਮਾਲ ਕੱਡਾ ਜਿੰਦਗੀ ਦੇ ਸਾਲ

ਉਝ ਜਿੰਦਗੀ ਤਾ ਸੈਨੀ ਦੀ ਕਾਲੀ ਹੋਈ ਪਈ

ਪਰ ਨਸ਼ਾ ਕਰ ਕਰ ਅੱਖਾ ਕਰੀ ਜਾਵਾ ਲਾਲ

ਅੱਖਾ ਕਰੀ ਜਾਵਾ ਲਾਲ

ਹਾ ਕੰਮ ਕਿਤੇ ਵੱਡੇ ਵੱਜ ਦੇ ਆ ਵੈਲਿਆ ਚ ਨਾ

ਨਾਰਾ ਕੋਲੋ ਦੂਰ ਹਰ ਪਾਸੇ ਅਸਲੇ ਦੀ ਛਾਂ

ਮੇਰਾ ਕੱਬਾ ਐ ਸੁਬਾਹ ਵੈਲੀ ਡਰ ਦੇਆ ਤਾ

ਸ਼ਹਿਰ ਪੂੱਛੀ ਅਪਨੇ ਤੂ ਜਾਕੇ ਸੈਣੀ ਦਾ ਨਾ

ਮੈਗੇਂ ਅੱਸਲੇ ਜਾ ਸੌਕ

ਮੈਥੋ ਡਰਦੇ ਆ ਲੋਕ

ਛਾਤੀ ਵੈਰੀਆ ਦੇ ਉਤੇ ਨੀ ਮੈ ਕਾਲ ਚਲਾਵਾ

9MM ਆਲਾ ਲਗਾ ਲਾਕ ਨਾ Glock

9MM ਆਲਾ ਲਗਾ ਲਾਕ ਨਾ Glock

ਨਾ Glock ਨਾ Glock ਨਾ Glock ਨਾ Glock

Ugh, you're a monster

 • Lovish Saini
  Author
 • Lovish Saini
  Name of Band or Artist
 • Juice Dre
  Name of Band or Artist
 • Project Title (Original Language):
  9MM
 • Project Type:
  Song
 • Length:
  2 minutes 17 seconds
 • Country of Origin:
  India
 • Language:
  Panjabi
 • Student Project:
  No
Artist